शूरलक्षणवर्णनम् | Marks and Typologies of Martial Temperament
सर्वशस्त्रेषु कुशला: सत्त्ववन्तो हुशीनरा: | प्राच्या मातड्रयुद्धेषु कुशला: कूटयोधिन:
ਉਸ਼ੀਨਰ ਦੇਸ਼ ਦੇ ਵੀਰ ਹਰ ਕਿਸਮ ਦੇ ਅਸਤ੍ਰ-ਸ਼ਸਤ੍ਰਾਂ ਵਿੱਚ ਨਿਪੁਣ ਅਤੇ ਬਹੁਤ ਬਲਵਾਨ ਹੁੰਦੇ ਹਨ। ਪੂਰਬ ਦੇ ਯੋਧੇ ਹਾਥੀ ਉੱਤੇ ਸਵਾਰ ਹੋ ਕੇ ਯੁੱਧ ਕਰਨ ਦੀ ਕਲਾ ਵਿੱਚ ਦੱਖਲ ਰੱਖਦੇ ਹਨ; ਉਹ ਕੂਟ-ਯੁੱਧ ਦੇ ਭੇਦ ਵੀ ਜਾਣਦੇ ਹਨ।
भीष्म उवाच