उपायधर्म-सेनायोगः
Upāya-dharma and Senāyoga: Expedient Ethics & Army Deployment
जयं जानीत धर्मस्य मूलं सर्वसुखस्य च । या भीरूणां परा ग्लानि: शूरस्तामधिगच्छति
ਹੇ ਵੀਰੋ! ਜੰਗ ਵਿੱਚ ਜਿੱਤ ਨੂੰ ਹੀ ਧਰਮ ਅਤੇ ਸਭ ਸੁਖਾਂ ਦੀ ਜੜ੍ਹ ਸਮਝੋ। ਜਿਸ ਘਾਅ ਅਤੇ ਮੌਤ ਨਾਲ ਡਰਪੋਕਾਂ ਨੂੰ ਘੋਰ ਗਲਾਨੀ ਹੁੰਦੀ ਹੈ, ਉਸੇ ਨੂੰ ਸ਼ੂਰਵੀਰ ਖੁਸ਼ੀ ਨਾਲ ਸਵੀਕਾਰ ਕਰਦਾ ਹੈ।
भीष्म उवाच