तत्रावधीत्तत: क्रुद्ध शशशो5थ सहस्रश: । तत् सैन्यं पाण्डवेयानां योधयामास सर्वतः
ਉੱਥੇ ਦੁਰਯੋਧਨ ਕ੍ਰੋਧ ਨਾਲ ਸੈਂਕੜਿਆਂ ਨੂੰ, ਫਿਰ ਹਜ਼ਾਰਾਂ ਨੂੰ ਮਾਰਨ ਲੱਗ ਪਿਆ। ਉਹ ਹਰ ਪਾਸੇ ਘੁੰਮ ਘੁੰਮ ਕੇ ਪਾਂਡਵਾਂ ਦੀ ਫੌਜ ਨਾਲ ਜੂਝਦਾ ਰਿਹਾ।
संजय उवाच