न तान् रथस्थो भूमिष्ठान् धमपिक्षी वृकोदर: । योधयामास कौन्तेयो भुजवीर्यव्यपाश्रय:
ਕੁੰਤੀਨੰਦਨ ਵ੍ਰਿਕੋਦਰ ਭੀਮਸੇਨ ਯੁੱਧਧਰਮ ਨੂੰ ਜਾਣਨ ਵਾਲੇ ਸਨ; ਇਸ ਲਈ ਰਥ ਉੱਤੇ ਰਹਿ ਕੇ ਧਰਤੀ ਉੱਤੇ ਖੜੇ ਉਹਨਾਂ ਪਦਾਤੀਆਂ ਨੂੰ ਰੌਂਦ ਕੇ ਲੜਾਈ ਨਹੀਂ ਕੀਤੀ। ਉਹਨਾਂ ਨੂੰ ਆਪਣੇ ਭੁਜਬਲ ਉੱਤੇ ਅਟੱਲ ਭਰੋਸਾ ਸੀ।
संजय उवाच