अथ तान् द्विरदान् सर्वान् नानालिज्जैः शरोत्तमै: । सपताकथध्वजारोहान् गिरीन् वजैरिवाहनत्
ਫਿਰ ਅਰਜੁਨ ਨੇ ਨਾਨਾ ਨਿਸ਼ਾਨਾਂ ਵਾਲੇ ਉੱਤਮ ਬਾਣਾਂ ਨਾਲ, ਪਤਾਕਾ-ਧਵਜ ਅਤੇ ਸਵਾਰਾਂ ਸਮੇਤ, ਉਹ ਸਾਰੇ ਹਾਥੀ ਇਉਂ ਢਾਹ ਦਿੱਤੇ ਜਿਵੇਂ ਇੰਦਰ ਵਜ੍ਰ ਦੇ ਪ੍ਰਹਾਰਾਂ ਨਾਲ ਪਹਾੜਾਂ ਨੂੰ ਧਰਾਸ਼ਾਈ ਕਰ ਦੇਵੇ।
संजय उवाच