तामन्तरिक्षे विततां शस्त्रवृष्टिं समन््तत: । व्यधमत् पाण्डवो बाणैस्तम: सूर्य इवांशुभि:
tām antarīkṣe vitatāṁ śastravṛṣṭiṁ samantataḥ | vyadhamat pāṇḍavo bāṇais tamaḥ sūrya ivāṁśubhiḥ ||
ਅਕਾਸ਼ ਵਿੱਚ ਚੌਹੀਂ ਪਾਸੀਂ ਫੈਲੀ ਹੋਈ ਉਸ ਸ਼ਸਤ੍ਰ-ਵਰਖਾ ਨੂੰ ਪਾਂਡਵ ਨੇ ਆਪਣੇ ਬਾਣਾਂ ਨਾਲ ਇਉਂ ਛਿੱਦਰ-ਭਿੱਦਰ ਕਰ ਦਿੱਤਾ, ਜਿਵੇਂ ਸੂਰਜ ਆਪਣੀਆਂ ਕਿਰਨਾਂ ਨਾਲ ਹਨੇਰਾ ਦੂਰ ਕਰ ਦਿੰਦਾ ਹੈ।
संजय उवाच
The verse highlights disciplined resistance to destructive force: in the chaos of war, a righteous warrior counters an indiscriminate barrage with focused skill, symbolically restoring clarity—like sunlight removing darkness.
Sañjaya describes a moment in battle where a widespread ‘rain of weapons’ fills the sky; the Pāṇḍava answers by shooting arrows that scatter and neutralize that barrage, compared to the sun’s rays dispelling darkness.