अर्जुनकर्णयोर्युद्धवर्णनम्
Description of the Arjuna–Karṇa Engagement and Counsel to Duryodhana
ततोथब्रवीदर्जुनो भीमसेन॑ संशप्तका: प्रत्यनीकं स्थिता मे । एतानहत्वाद्य मया न शक््य- मितो<5पयातुं रिपुसड्घगोष्ठात्
ਤਦ ਅਰਜੁਨ ਨੇ ਭੀਮਸੇਨ ਨੂੰ ਆਖਿਆ—“ਭਰਾ! ਸੰਸ਼ਪਤਕ ਮੇਰੇ ਵਿਰੁੱਧ ਮੋਰਚਾ ਬੰਨ੍ਹ ਕੇ ਖੜੇ ਹਨ। ਇਨ੍ਹਾਂ ਨੂੰ ਮਾਰੇ ਬਿਨਾ ਅੱਜ ਮੈਂ ਇਸ ਸ਼ਤਰੂ-ਸਮੂਹ-ਰੂਪੀ ਮੰਡਲੀ ਤੋਂ ਬਾਹਰ ਨਹੀਂ ਨਿਕਲ ਸਕਦਾ।”
भीमसेन उवाच