अर्जुनस्य शीघ्रप्रयाणं भीम-शकुनियुद्धं च
Arjuna’s Rapid Advance and the Bhīma–Śakuni Encounter
अड्भाड्रावयवैश्क्िन्नैव्यायुधास्तेडपतन् भुवि । विष्वग्वाताभिसम्भग्ना बहुशाखा इव द्रुमा:
ਜਿਵੇਂ ਚੌਹਾਂ ਪਾਸਿਆਂ ਤੋਂ ਉਠੀ ਆਂਧੀ ਨਾਲ ਬਹੁਤੀਆਂ ਟਾਹਣੀਆਂ ਵਾਲੇ ਦਰੱਖ਼ਤ ਉਖੜ ਕੇ ਧਰਤੀ ਤੇ ਡਿੱਗ ਪੈਂਦੇ ਹਨ, ਤਿਵੇਂ ਅੰਗ-ਪ੍ਰਤਿਅੰਗ ਕੱਟੇ ਜਾਣ ਕਾਰਨ ਉਹ ਨਿਸ਼ਸਤ੍ਰ ਵੈਰੀ ਭੂਮੀ ਉੱਤੇ ਢਹਿ ਪੈਂਦੇ ਸਨ।
संजय उवाच