पित्रा तु मम सावस्था प्राप्ता निर्बन्धुना यथा
pitrā tu mama sāvasthā prāptā nirbandhunā yathā
ਮੇਰੇ ਪਿਤਾ ਕਰਕੇ ਹੀ ਮੇਰੀ ਇਹ ਹਾਲਤ ਹੋਈ ਹੈ—ਜਿਵੇਂ ਮੈਂ ਬਿਨਾ ਸਾਕ-ਸੰਬੰਧੀਆਂ ਦੇ, ਬੇਬਸ ਤੇ ਲਾਚਾਰ ਹੋਵਾਂ।
संजय उवाच