Chapter 89: Bhīma dispatched to protect Ghaṭotkaca amid escalating engagements
रणे भारतसिंहस्य ददृशु: क्षत्रिया गतिम् । अग्नेर्वायुसहायस्य यथा कक्ष॑ दिधक्षत:
ਜਿਵੇਂ ਹਵਾ ਦੀ ਸਹਾਇਤਾ ਨਾਲ ਘਾਹ-ਫੂਸ ਸਾੜਨ ਨੂੰ ਉਤਾਵਲੀ ਅੱਗ ਬਹੁਤ ਹੀ ਭੜਕ ਉਠਦੀ ਹੈ, ਤਿਵੇਂ ਹੀ ਰਣਭੂਮੀ ਵਿੱਚ ਖੱਤਰੀਆਂ ਨੇ ਭਰਤਵੰਸ਼ ਦੇ ਸਿੰਘ ਭੀਸ਼ਮ ਦੀ ਚਾਲ ਅਤੇ ਰੂਪ ਨੂੰ ਅਤਿ ਤੇਜਸਵੀ ਵੇਖਿਆ।
संजय उवाच