भीष्मपर्व — अध्याय 54: फल्गुन-प्रतिरोधः, सौबली-व्यूह-विध्वंसः, दुर्योधन-भीष्म-संवादः
मत्कते भ्रातृहार्देन राज्याद् भ्रष्टास्तथा सुखात् | जीवितं बहु मन्ये5हं जीवित हाद्य दुर्लभम्
ਮੇਰੇ ਕਾਰਨ ਭਰਾਤਰੀ ਸਨੇਹ ਨਾਲ ਬੱਝੇ ਇਹ ਲੋਕ ਰਾਜ ਅਤੇ ਸੁਖ ਤੋਂ ਵੰਚਿਤ ਹੋ ਕੇ ਦੁੱਖ ਭੋਗ ਰਹੇ ਹਨ। ਇਸ ਵੇਲੇ ਮੈਂ ਉਨ੍ਹਾਂ ਦੇ ਅਤੇ ਆਪਣੇ ਜੀਵਨ ਨੂੰ ਹੀ ਸਭ ਤੋਂ ਉੱਤਮ ਸਮਝਦਾ ਹਾਂ, ਕਿਉਂਕਿ ਅੱਜ ਜੀਵਨ ਵੀ ਦੁਰਲਭ ਹੋ ਗਿਆ ਹੈ।
संजय उवाच