विभूति-योगः (Vibhūti-yoga) — Exemplary Manifestations as a Contemplative Index
अनन्यचेता:* सतत यो मां स्मरति नित्यश: । तस्याहं सुलभ: पार्थ नित्ययुक्तस्थ योगिन:
ਹੇ ਪਾਰਥ! ਜੋ ਯੋਗੀ ਅਨਨ੍ਯ-ਚਿੱਤ ਹੋ ਕੇ ਨਿੱਤ-ਨਿਰੰਤਰ ਸਦਾ ਮੈਨੂੰ—ਪੁਰੁਸ਼ੋੱਤਮ ਨੂੰ—ਸਿਮਰਦਾ ਹੈ, ਉਸ ਨਿੱਤ-ਯੁਕਤ ਯੋਗੀ ਲਈ ਮੈਂ ਸੌਖਾ ਹਾਂ; ਅਰਥਾਤ ਉਹ ਮੈਨੂੰ ਸੁਭਾਵਿਕ ਹੀ ਪ੍ਰਾਪਤ ਕਰ ਲੈਂਦਾ ਹੈ।
अजुन उवाच