Karma-Saṃnyāsa–Karma-Yoga Saṃvāda
Renunciation and the Discipline of Action
यस्त्वात्मरतिरेव स्यादात्मतृप्तश्न॒ मानव: । आत्मन्येव च संतुष्टस्तस्य कार्य न विद्यते
ਪਰ ਜੋ ਮਨੁੱਖ ਆਤਮਾ ਵਿੱਚ ਹੀ ਰਮਣ ਕਰਦਾ, ਆਤਮਾ ਵਿੱਚ ਹੀ ਤ੍ਰਿਪਤ ਅਤੇ ਆਤਮਾ ਵਿੱਚ ਹੀ ਸੰਤੁਸ਼ਟ ਰਹਿੰਦਾ ਹੈ—ਉਸ ਲਈ ਕੋਈ ਕਰਤੱਬ ਨਹੀਂ ਰਹਿੰਦਾ।
अजुन उवाच