भीष्मपर्व — अध्याय २: संजयस्य दिव्यदृष्टिप्रदानम् तथा निमित्तवर्णनम्
Granting Sañjaya Divine Sight and the Description of Omens
वैशम्पायन उवाच एतस्मिन् नेच्छति द्रष्टूं संग्रामं श्रोतुमिच्छति । वराणामीश्वरो व्यास: संजयाय वरं ददौ
ਵੈਸ਼ੰਪਾਯਨ ਨੇ ਕਿਹਾ—ਹੇ ਜਨਮੇਜਯ! ਵਿਆਸ ਜੀ ਨੇ ਵੇਖਿਆ ਕਿ ਧ੍ਰਿਤਰਾਸ਼ਟਰ ਯੁੱਧ ਦਾ ਦ੍ਰਿਸ਼ ਦੇਖਣਾ ਨਹੀਂ ਚਾਹੁੰਦਾ, ਪਰ ਉਸ ਦੀ ਪੂਰੀ ਖ਼ਬਰ ਸੁਣਨਾ ਚਾਹੁੰਦਾ ਹੈ। ਤਦ ਵਰ ਦੇਣ ਵਿੱਚ ਸਮਰੱਥ ਮਹਰਿਸ਼ੀ ਵਿਆਸ ਨੇ ਸੰਜਯ ਨੂੰ ਵਰ ਦਿੰਦਿਆਂ ਕਿਹਾ।
वैशम्पायन उवाच