धनं दत्त्वा विसृज्यन्तां पूजयित्वा चिकित्सका: । एवंगते मयेदानीं वैद्ये: कार्यमिहास्ति किम्
ਇਨ੍ਹਾਂ ਚਿਕਿਤਸਕਾਂ ਨੂੰ ਧਨ ਦੇ ਕੇ, ਪੂਜਾ-ਸਨਮਾਨ ਨਾਲ ਆਦਰ ਕਰਕੇ ਵਿਦਾ ਕਰ ਦਿਓ। ਮੇਰੀ ਹਾਲਤ ਐਸੀ ਹੋ ਚੁੱਕੀ ਹੈ; ਹੁਣ ਇੱਥੇ ਇਨ੍ਹਾਂ ਵੈਦਾਂ ਨਾਲ ਮੇਰਾ ਕੀ ਕੰਮ?
संजय उवाच