तदैव निहतान् मन्ये कुरूनन्यांश्व॒ पाण्डवै: | न प्राहरद् यदा भीष्मो घृणित्वाद् द्रपदात्मजम्
ਜਦੋਂ ਭੀਸ਼ਮ ਜੀ ਨੇ ਦਇਆ ਕਰਕੇ ਦ੍ਰੁਪਦ-ਪੁੱਤਰ ਸ਼ਿਖੰਡੀ ਉੱਤੇ ਵਾਰ ਕਰਨ ਤੋਂ ਹੱਥ ਖਿੱਚ ਲਿਆ, ਉਸੇ ਵੇਲੇ ਮੈਂ ਸਮਝ ਲਿਆ ਸੀ ਕਿ ਹੁਣ ਪਾਂਡਵਾਂ ਦੇ ਹੱਥੋਂ ਹੋਰ ਕੌਰਵ ਵੀ ਨਿਸ਼ਚਿਤ ਹੀ ਮਾਰੇ ਜਾਣਗੇ।
धृतराष्ट उवाच