हतप्रवीरास्तु वयं निकृत्ताश्व शितै: शरै: । कर्तव्यं नाभिजानीमो निर्जिता: सव्यसाचिना
ਸਵ੍ਯਸਾਚੀ ਅਰਜੁਨ ਨੇ ਸਾਡੇ ਸਭ ਉੱਤੇ ਜਿੱਤ ਹਾਸਲ ਕਰ ਲਈ ਸੀ। ਉਸ ਦੇ ਤਿੱਖੇ ਬਾਣਾਂ ਨਾਲ ਅਸੀਂ ਘਾਇਲ ਹੋ ਰਹੇ ਸਾਂ, ਸਾਡੇ ਮੁੱਖ ਵੀਰ ਮਾਰੇ ਜਾ ਚੁੱਕੇ ਸਨ; ਉਸ ਹਾਲਤ ਵਿੱਚ ਸਾਨੂੰ ਆਪਣਾ ਕਰਤੱਬ ਹੀ ਨਹੀਂ ਸੁੱਝਦਾ ਸੀ।
संजय उवाच