यज्ञवाटवैभववर्णनम् / Description of the Splendour of the Sacrificial Enclosure
इत्युक्त: स हृषीकेशो ध्यात्वा सुमहदुत्तरम् राजानं भोजराजन्यवर्धनो विष्णुरब्रवीत्
ਯੁਧਿਸ਼ਠਿਰ ਦੇ ਇਸ ਤਰ੍ਹਾਂ ਪੁੱਛਣ ਉੱਤੇ, ਭੋਜਵੰਸ਼ੀ ਖ਼ਤਰੀਆਂ ਦੀ ਵਧੋਤਰੀ ਕਰਨ ਵਾਲੇ ਭਗਵਾਨ ਹ੍ਰਿਸ਼ੀਕੇਸ਼ ਵਿਸ਼ਣੂ ਨੇ ਬਹੁਤ ਦੇਰ ਤੱਕ ਉੱਤਮ ਢੰਗ ਨਾਲ ਵਿਚਾਰ ਕਰਕੇ ਰਾਜਾ ਯੁਧਿਸ਼ਠਿਰ ਨੂੰ ਇਸ ਪ੍ਰਕਾਰ ਕਿਹਾ—
युधिष्ठिर उवाच