धृतराष्ट्रस्य सत्कारः — Dhṛtarāṣṭra Honored in the Post-war Court
स तु राजा हतामात्यो हतपुत्रो निराश्रय: । कथमासीद्धतैश्वर्यो गान्धारी च यशस्विनी
ਮੰਤਰੀਆਂ ਅਤੇ ਪੁੱਤਰਾਂ ਦੇ ਮਾਰੇ ਜਾਣ ਕਾਰਨ ਆਸਰਾ-ਹੀਣ, ਐਸ਼ਵਰ੍ਯ ਤੋਂ ਵੰਝਿਆ ਰਾਜਾ ਧ੍ਰਿਤਰਾਸ਼ਟਰ ਅਤੇ ਯਸ਼ਸਵਿਨੀ ਦੇਵੀ ਗਾਂਧਾਰੀ ਉਸ ਹਾਲਤ ਵਿੱਚ ਕਿਵੇਂ ਜੀਵਨ ਬਿਤਾਉਂਦੇ ਸਨ?
जनमेजय उवाच