प्रतिग्रहभेदः — The Distinction between Giving and Accepting
Vṛṣādarbhī–Saptarṣi Dialogue
अथ कृत्वोपहार्याणि चतुर्दश्यां महामति: । तमेव गणयन् शोक विरात्रे प्रत्यबुध्यत
ਫਿਰ ਮਹਾਮਤੀ ਨਿਮੀ ਨੇ ਚਤੁਰਦਸ਼ੀ ਦੇ ਦਿਨ ਸ਼ਰਾਧ ਲਈ ਅਰਪਣਯੋਗ ਸਾਰੀਆਂ ਵਸਤਾਂ ਇਕੱਠੀਆਂ ਕੀਤੀਆਂ। ਪੁੱਤਰ-ਸ਼ੋਕ ਵਿੱਚ ਉਸੇ ਨੂੰ ਯਾਦ ਕਰਦਿਆਂ ਕਰਦਿਆਂ ਰਾਤ ਲੰਘ ਗਈ ਤਾਂ (ਅਮਾਵਸਿਆ ਦੇ ਸ਼ਰਾਧ ਲਈ) ਸਵੇਰੇ ਜਾਗ ਉਠਿਆ।
भीष्म उवाच