Cyavana’s Water-Vow and the Ethics of Cohabitation (स्नेह-सम्वास-धर्मः)
ज्येष्ठस्य भागो ज्येष्ठ: स्थादेकांशो यः प्रधानत: । एष दायविदधि: पार्थ पूर्वमुक्त: स्वयम्भुवा
ਕੁੰਤੀਨੰਦਨ! ਜੇਠੇ ਪੁੱਤਰ ਦਾ ਹਿੱਸਾ ਵੀ ਜੇਠਾ ਹੀ ਮੰਨਿਆ ਜਾਂਦਾ ਹੈ; ਮੁੱਖ ਤੌਰ ਤੇ ਉਸ ਨੂੰ ਇੱਕ ਅੰਸ਼ ਵੱਧ ਮਿਲਦਾ ਹੈ। ਪਿਤ੍ਰੀ ਧਨ ਦੀ ਵੰਡ ਦੀ ਇਹ ਵਿਧੀ ਪੁਰਾਤਨ ਕਾਲ ਵਿੱਚ ਸਵਯੰਭੂ ਬ੍ਰਹਮਾ ਨੇ ਦੱਸੀ ਸੀ।
भीष्म उवाच