स्त्रीस्वभावप्रश्नः — Nārada and Pañcacūḍā on Strī-svabhāva
Anuśāsana-parva 38
सर्वार्था: सुहृदस्तात ब्राह्मणा: सुमनोमुखा: । गीर्भिमड्नलयुक्ताभिरनुध्यायन्ति पूजिता:
ਤਾਤ! ਬ੍ਰਾਹਮਣ ਸਭ ਮਨੋਰਥ ਸਿੱਧ ਕਰਨ ਵਾਲੇ, ਸਭ ਦੇ ਸੁਹਿਰਦ ਅਤੇ ਦੇਵਤਿਆਂ ਦੇ ਮੁਖ ਸਮਾਨ ਹਨ। ਜਦੋਂ ਉਹਨਾਂ ਦੀ ਪੂਜਾ ਹੁੰਦੀ ਹੈ, ਤਾਂ ਉਹ ਮੰਗਲਮਈ ਬਾਣੀ ਨਾਲ ਆਸ਼ੀਰਵਾਦ ਦੇ ਕੇ ਮਨੁੱਖ ਦੇ ਕਲਿਆਣ ਦਾ ਹੀ ਚਿੰਤਨ ਕਰਦੇ ਹਨ।
भीष्म उवाच