Pūjya-namaskārya-prakaraṇa
On Those Worthy of Honor and Salutation
मतडज् उवाच इदं वर्षसहसंर वै ब्रह्मचारी समाहित: । अतिष्ठमेकपादेन ब्राह्म॒ण्यं नाप्तुयां कथम्
ਮਾਤੰਗ ਨੇ ਆਖਿਆ—ਦੇਵਰਾਜ! ਮੈਂ ਬ੍ਰਹਮਚਰਿਆ ਦਾ ਪਾਲਣ ਕਰਦਿਆਂ ਇਕਾਗ੍ਰ ਚਿੱਤ ਹੋ ਕੇ ਇਕ ਪੈਰ ਉੱਤੇ ਖੜ੍ਹਾ ਰਹਿ ਕੇ ਹਜ਼ਾਰ ਵਰ੍ਹੇ ਤਪ ਕੀਤਾ ਹੈ। ਫਿਰ ਮੈਨੂੰ ਬ੍ਰਾਹਮਣਤਵ ਕਿਵੇਂ ਨਹੀਂ ਮਿਲ ਸਕਦਾ?
मतडज् उवाच