दिष्ट्या प्राप्तोड्सि कौन्तेय सहामात्यो युधिष्ठिर । परिवृत्तो हि भगवान् सहस्रांशुर्दिवाकर:
ਕੌਂਤੇਯ ਯੁਧਿਸ਼ਠਿਰ! ਇਹ ਭਾਗ ਦੀ ਗੱਲ ਹੈ ਕਿ ਤੂੰ ਮੰਤਰੀਆਂ ਸਮੇਤ ਇੱਥੇ ਆ ਪਹੁੰਚਿਆ ਹੈਂ। ਹਜ਼ਾਰ ਕਿਰਨਾਂ ਵਾਲਾ ਭਗਵਾਨ ਦਿਵਾਕਰ ਸੂਰਜ ਹੁਣ ਦੱਖਣਾਯਨ ਤੋਂ ਉੱਤਰਾਯਨ ਵੱਲ ਮੁੜ ਚੁੱਕਾ ਹੈ।
वैशम्पायन उवाच