मा विघ्नं॑ मा च मे पापं मा च मे परिपन्थिन: । ध्रुवो जयो मे नित्य: स्यात् परत्र च शुभा गति:
ਇਨ੍ਹਾਂ ਦੇ ਸਿਮਰਨ ਨਾਲ ਮੇਰੇ ਉੱਤੇ ਕਿਸੇ ਵਿਘਨ ਦਾ ਹਮਲਾ ਨਾ ਹੋਵੇ, ਮੇਰੇ ਤੋਂ ਪਾਪ ਨਾ ਬਣੇ, ਅਤੇ ਚੋਰਾਂ-ਲੁਟੇਰਿਆਂ ਦਾ ਜ਼ੋਰ ਮੇਰੇ ਉੱਤੇ ਨਾ ਚਲੇ। ਇਸ ਲੋਕ ਵਿੱਚ ਮੈਨੂੰ ਸਦਾ ਅਟੱਲ ਜਿੱਤ ਪ੍ਰਾਪਤ ਹੋਵੇ ਅਤੇ ਪਰਲੋਕ ਵਿੱਚ ਵੀ ਸ਼ੁਭ ਗਤੀ ਮਿਲੇ।
भीष्म उवाच