यदा प्रमाणं प्रसव: स्वभावश्च सुखासुखे । दंशकीटपिपीलानां स्थिरो भव युधिछिर
ਯੁਧਿਸ਼ਠਿਰ! ਡੰਸ, ਕੀੜੇ ਅਤੇ ਚੀਟੀ ਆਦਿ ਜੀਵਾਂ ਨੂੰ ਜਿਹੜੀਆਂ-ਜਿਹੜੀਆਂ ਯੋਨੀਆਂ ਵਿੱਚ ਜਨਮ ਮਿਲਦਾ ਹੈ ਅਤੇ ਜਿਨ੍ਹਾਂ ਰਾਹੀਂ ਉਹ ਸੁਖ-ਦੁੱਖ ਭੋਗਦੇ ਹਨ—ਇਸ ਦਾ ਪ੍ਰਮਾਣ ਤੇ ਕਾਰਣ ਉਹਨਾਂ ਦਾ ਆਪਣੇ ਕਰਮਾਂ ਅਨੁਸਾਰ ਬਣਿਆ ਸੁਭਾਉ ਹੀ ਹੈ। ਇਹ ਸੋਚ ਕੇ ਧੀਰਜ ਧਾਰ।
भीष्म उवाच