भीष्म उवाच ईहमान: समारम्भान् यदि नासादयेद् धनम् । उग्र॑ तप: समारोहेन्न हानुप्तं प्ररोहति
ਭੀਸ਼ਮ ਨੇ ਆਖਿਆ—ਪੁੱਤਰ! ਜੇ ਮਨੁੱਖ ਅਨੇਕਾਂ ਜਤਨ ਤੇ ਉਪਰਾਲੇ ਕਰਨ ਉਪਰੰਤ ਵੀ ਧਨ ਨਾ ਪ੍ਰਾਪਤ ਕਰ ਸਕੇ, ਤਾਂ ਉਸ ਨੂੰ ਉਗ੍ਰ ਤਪੱਸਿਆ ਦਾ ਆਸਰਾ ਲੈਣਾ ਚਾਹੀਦਾ ਹੈ; ਕਿਉਂਕਿ ਬੀਜ ਬੋਏ ਬਿਨਾਂ ਅੰਕੁਰ ਨਹੀਂ ਨਿਕਲਦਾ।
भीष्म उवाच