यस्माजन्नाद्रियते कश्नचित् ततो5हं समवासयम्
yasmāj janādriyate kaścit tato 'haṃ samavāsayam |
ਵਾਯੂ ਨੇ ਆਖਿਆ—ਪੁੱਤਰ! ਜਦੋਂ ਕਿਸੇ ਨੇ ਵੀ ਉਸ ਦਾ ਆਦਰ ਨਾ ਕੀਤਾ, ਤਦ ਮੈਂ ਉਸ ਨੂੰ ਆਪਣੇ ਹੀ ਘਰ ਵਿੱਚ ਟਿਕਾਇਆ। ਕਦੇ ਉਹ ਇਕੋ ਬੈਠਕ ਵਿੱਚ ਇੰਨਾ ਅੰਨ ਖਾ ਲੈਂਦਾ ਕਿ ਹਜ਼ਾਰਾਂ ਮਨੁੱਖ ਤ੍ਰਿਪਤ ਹੋ ਜਾਣ; ਤੇ ਕਦੇ ਬਹੁਤ ਥੋੜ੍ਹਾ ਖਾ ਕੇ ਘਰੋਂ ਨਿਕਲ ਜਾਂਦਾ—ਉਸ ਦਿਨ ਫਿਰ ਵਾਪਸ ਨਹੀਂ ਆਉਂਦਾ ਸੀ।
वायुदेव उवाच