इमां गाथां गायमानश्चत्वरेषु सभासु च । दुर्वाससं वासयेत् को ब्राह्मुणं सत्कृतं गृहे
ਜਦੋਂ ਉਹ ਬ੍ਰਾਹਮਣ-ਦੇਵਤਾ ਇੱਥੇ ਆਇਆ, ਤਾਂ ਧਰਮਸ਼ਾਲਿਆਂ ਅਤੇ ਚੌਕਾਂ ਵਿੱਚ ਇਹ ਗਾਥਾ ਗਾਂਦਾ ਫਿਰਦਾ—“ਮੈਨੂੰ, ਦੁਰਵਾਸਾ ਬ੍ਰਾਹਮਣ ਨੂੰ, ਕੌਣ ਆਪਣੇ ਘਰ ਵਿੱਚ ਸਤਿਕਾਰ ਨਾਲ ਟਿਕਾਏਗਾ?”
वायुदेव उवाच