घोरे तमस्ययुध्यन्त सहिता देवदानवा: । अविध्यत शरैस्तत्र स्वर्भानु: सोमभास्करौ
ਪੁਰਾਤਨ ਸਮੇਂ ਇੱਕ ਵਾਰ ਦੇਵਤੇ ਅਤੇ ਦਾਨਵ ਘੋਰ ਹਨੇਰੇ ਵਿੱਚ ਇਕ-ਦੂਜੇ ਨਾਲ ਯੁੱਧ ਕਰ ਰਹੇ ਸਨ। ਉੱਥੇ ਸਵਰਭਾਨੂ (ਰਾਹੁ) ਨੇ ਆਪਣੇ ਬਾਣਾਂ ਨਾਲ ਚੰਦਰਮਾ ਅਤੇ ਸੂਰਜ ਨੂੰ ਘਾਇਲ ਕਰ ਦਿੱਤਾ।
भीष्म उवाच