भीष्म उवाच इत्युक्त: स तदा तूष्णीमभूद् वायुस्ततो<ब्रवीत् । शृणु राजन् वसिष्ठस्य मुख्यं कर्म यशस्विन:
ਭੀਸ਼ਮ ਨੇ ਆਖਿਆ— ਇਹ ਕਹਿਣ ਉਪਰੰਤ ਉਹ ਉਸ ਵੇਲੇ ਚੁੱਪ ਹੀ ਰਿਹਾ। ਤਦ ਵਾਯੁਦੇਵ ਬੋਲੇ— “ਹੇ ਰਾਜਨ! ਹੁਣ ਯਸ਼ਸਵੀ ਵਸਿਸ਼ਠ ਮੁਨੀ ਦਾ ਮੁੱਖ ਸ਼੍ਰੇਸ਼ਠ ਕਰਮ ਸੁਣੋ।”
भीष्म उवाच