साहं त्यक्त्वा गमिष्यामि भूमित्व॑ं ब्रह्मण: पदम् | अयं सराष्ट्रो नृपतिर्मा भूदिति ततोडगमत्
“ਜੇ ਇਸ ਦਾ ਇਹੋ ਜਿਹਾ ਹੀ ਵਿਚਾਰ ਹੈ, ਤਾਂ ਮੈਂ ਵੀ ਭੂਮਿਤ੍ਵ—ਲੋਕ-ਧਾਰਣ ਰੂਪ ਧਰਮ—ਤਿਆਗ ਕੇ ਬ੍ਰਹਮਲੋਕ ਚਲੀ ਜਾਵਾਂਗੀ, ਤਾਂ ਜੋ ਇਹ ਰਾਜਾ ਆਪਣੇ ਰਾਜ ਸਮੇਤ ਨਸ਼ਟ ਹੋ ਜਾਵੇ।” ਇਹ ਨਿਸ਼ਚਾ ਕਰਕੇ ਧਰਤੀ ਚਲੀ ਗਈ।
अजुन उवाच