कालयुक्तधर्मविवेकः
Discerning Dharma in Accord with Time
निरयं याति हिंसात्मा याति स्वर्गमहिंसक: । यातनां निरये रौद्रां स कृच्छां लभते नर:
ਹਿੰਸਕ ਸੁਭਾਉ ਵਾਲਾ ਮਨੁੱਖ ਨਰਕ ਨੂੰ ਜਾਂਦਾ ਹੈ ਅਤੇ ਅਹਿੰਸਕ ਸਵਰਗ ਨੂੰ ਪ੍ਰਾਪਤ ਹੁੰਦਾ ਹੈ। ਨਰਕ ਵਿੱਚ ਉਹ ਮਨੁੱਖ ਭਿਆਨਕ ਤੇ ਅਤਿ ਕਠਿਨ ਯਾਤਨਾ ਭੋਗਦਾ ਹੈ।
श्रीमहेश्वर उवाच