Śiva-nāmānukīrtana-prastāvaḥ
Prologue to the praise of Śiva and the Upamanyu testimony
हरचरणनिरतमतिना भवितव्यमनार्जवं युगं प्राप्य । संसारभयं न भवति हरभक्तिरसायनं पीत्वा
ਕੁਟਿਲ ਕਲਿਯੁਗ ਆ ਪਿਆ ਹੋਵੇ ਤਾਂ ਵੀ ਮਨੁੱਖ ਨੂੰ ਆਪਣਾ ਚਿੱਤ ਹਰ (ਸ਼ੰਕਰ) ਦੇ ਚਰਨ-ਕਮਲਾਂ ਦੇ ਚਿੰਤਨ ਵਿੱਚ ਲਗਾਉਣਾ ਚਾਹੀਦਾ ਹੈ। ਸ਼ਿਵ-ਭਗਤੀ ਰੂਪੀ ਰਸਾਇਣ ਪੀ ਲੈਣ ਨਾਲ ਸੰਸਾਰ ਦਾ ਭੈ ਨਹੀਂ ਰਹਿੰਦਾ।
वासुदेव उवाच