उपवासविधि-प्रश्नः
Inquiry into the Discipline of Fasting
अथ यो विनिकुर्वीत ज्येष्टो भ्राता यवीयस: । अज्येष्ठ: स्यादभागश्ष नियम्यो राजभिक्ष सः:
ਜੋ ਵੱਡਾ ਭਰਾ ਹੋ ਕੇ ਛੋਟੇ ਭਰਾਵਾਂ ਨਾਲ ਕਪਟ ਭਰਾ ਵਰਤਾਵ ਕਰੇ, ਉਹ ਨਾ ਤਾਂ ਜੇਠਾ ਕਹਲਾਉਣ ਜੋਗ ਹੈ, ਨਾ ਹੀ ਜੇਠਾਂਸ਼ ਲੈਣ ਦਾ ਹੱਕਦਾਰ। ਰਾਜਿਆਂ ਵੱਲੋਂ ਉਹ ਦੰਡਯੋਗ ਹੈ।
भीष्म उवाच